ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਦੇ ਜੂਡੋ ਕੋਚ ਰਵੀ ਕੁਮਾਰ ਨੇ ਬੁਲੰਦੀਆਂ ਦੀ ਪੁੱਟੀ ਨਵੀਂ ਪੁਲਾਂਘ

ਭਾਰਤੀ ਜੁਨੀਅਰ ਜੂਡੋ ਟੀਮ ਦਾ ਕੋਚ ਬਣਕੇ ਲੈਬਨਾਨ ਲਈ ਹੋਇਆ ਰਵਾਨਾ। ਗੁਰਦਾਸਪੁਰ 30 ਨਵੰਬਰ (ਮੰਨਣ ਸੈਣੀ )। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਪੈਦਾ ਕਰਨ ਵਾਲੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਜੂਡੋ ਦੇ ਸੁਨਹਿਰੀ ਪੰਨਿਆਂ ਵਿਚ ਇੱਕ ਹੋਰ ਪੰਨਾ ਜੋੜ ਦਿੱਤਾ ਹੈ। ਹੁਣ ਇਸ ਸੈਂਟਰ ਦੀ ਜੰਮਪਲ ਐਨ ਆਈ ਐੱਸ ਕੁਆਲੀਫਾਈਡ ਕੋਚ ਰਵੀ … Continue reading ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਦੇ ਜੂਡੋ ਕੋਚ ਰਵੀ ਕੁਮਾਰ ਨੇ ਬੁਲੰਦੀਆਂ ਦੀ ਪੁੱਟੀ ਨਵੀਂ ਪੁਲਾਂਘ